Mozilla VPN

ਤੁਹਾਡੀ ਆਨਲਾਈਨ ਜ਼ਿੰਦਗੀ ਨੂੰ
ਸੁਰੱਖਿਆ ਦੇਣ ਵਾਲੇ ਫ਼ੀਚਰ

ਸੌਖ

  • 30+ ਦੇਸ਼ਾਂ ਵਿੱਚ 500 ਤੋਂ ਵੱਧ ਸਰਵਰ

    ਸਾਡੇ ਸਾਰੇ ਸਰਵਰਾਂ ਦੀ ਸੂਚੀ ਨੂੰ ਵੇਖੋ

  • 5 ਤੱਕ ਡਿਵਾਈਸਾਂ ਨੂੰ ਕਨੈਕਟ ਕਰੋ

    Windows, macOS, Android, iOS ਅਤੇ ਲੀਨਕਸ ਓਪਰੇਟਿੰਗ ਸਿਸਟਮਾਂ ਲਈ ਸਹਾਇਕ ਹੈ।

  • ਨਾ ਬੈਂਡਵਿਡਥ ਦੀਆਂ ਪਾਬੰਦੀਆਂ ਨਾ ਹੀ ਰੋਕ ਟੋਕ

    ਕੋਈ ਡਾਟਾ ਹੱਦ ਜਾਂ ਸਪੀਡ ਲਿਮਟ ਨਹੀਂ।

  • ਗੇਮਾਂ ਖੇਡਣ ਦੌਰਾਨ ਵੀ ਤੇਜ਼ ਨੈੱਟਵਰਕ ਸਪੀਡ

    Mozilla VPN Wireguard™ ਨੂੰ ਵਰਤਦਾ ਹੈ, ਜੋ ਕਿ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ VPN ਪ੍ਰੋਟੋਕਾਲਾਂ ਵਿੱਚੋਂ ਇੱਕ ਹੈ।

Mozilla VPN ਲਵੋ

30-ਦਿਨ ਦੀ ਰਕਮ ਵਾਪਸੀ ਗਾਰੰਟੀ

ਸੁਰੱਖਿਅਤ

  • ਤੁਹਾਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਬਾਜ਼ਾਂ ਉੱਤੇ ਪਾਬੰਦੀ

    Mozilla VPN ਤੁਹਾਡੀ ਆਨਲਾਈਨ ਸਰਗਰਮੀ ਨੂੰ ਵੇਖਣ ਵਾਲੇ ਇਸ਼ਤਿਹਾਰਾਂ ਅਤੇ ਇਸ਼ਤਿਹਾਰ ਟੋਹੀਆਂ ਨੂੰ ਆਪਣੇ ਆਪ ਰੋਕਣ ਲਈ ਤੁਹਾਡੀ ਮਦਦ ਕਰਦਾ ਹੈ।

  • ਤੁਹਾਡਾ ਸਾਰਾ ਨੈੱਟਵਰਕ ਟਰੈਫਿਕ ਇੰਕ੍ਰਿਪਟ

    Mozilla VPN ਤੁਹਾਡੇ ਡਿਵਾਈਸ ਉੱਤੇ ਸਾਰੀਆਂ ਐਪਾਂ ਨੂੰ ਸੁਰੱਖਿਅਤ ਰੱਖਦਾ ਨਾ, ਨਾ ਕਿ ਸਿਰਫ਼ ਬਰਾਊਜ਼ਰ ਨੂੰ।

  • ਮਜ਼ਬੂਤ ਮਾਲਵੇਅਰ ਸੁਰੱਖਿਆ

    Mozilla VPN ਤੁਹਾਨੂੰ ਅਸੁਰੱਖਿਅਤ ਸਰੋਤਾਂ ਤੋਂ ਮਾਲਵੇਅਰ ਡਾਊਨਲੋਡ ਕਰਨ ਤੋਂ ਰੋਕਦਾ ਹੈ।

  • ਚੋਟੀ ਦਾ ਪ੍ਰਾਈਵੇਟ ਮੋਡ: ਟਰੈਫਿਕ ਨੂੰ ਦੋ ਟਿਕਾਣਿਆਂ ਰਾਹੀਂ ਭੇਜੋ

    ਸਾਡਾ ਮਲਟੀ-ਹੌਪ ਫ਼ੀਚਰ ਤੁਹਾਨੂੰ ਵਧੀਕ ਸੁਰੱਖਿਆ ਦਿੰਦਾ ਹੈ।

  • ਪਸੰਦੀਦਾ DNS ਲਈ ਸਹਿਯੋਗ

    With Mozilla VPN, you can keep your traffic protected and still route your DNS queries wherever you prefer. Learn more about custom DNS support.

Mozilla VPN ਲਵੋ

30-ਦਿਨ ਦੀ ਰਕਮ ਵਾਪਸੀ ਗਾਰੰਟੀ

ਆਗਿਆਕਾਰੀ

ਪਸੰਦੀਦਾ ਸਰਵਰ ਟਿਕਾਣੇ ਲਈ ਸਿਫਾਰਸ਼ਾਂ

ਸਭ ਤੋਂ ਤੇਜ਼, ਸਭ ਤੋਂ ਭਰੋਸੇਯੋਗ ਇੰਟਰਨੈੱਟ ਕਨੈਕਸ਼ਨ ਵਾਸਤੇ ਅਸੀਂ ਤੁਹਾਡੇ ਨੇੜੇ ਸਰਵਰਾਂ ਦਾ ਸੁਝਾਅ ਦੇਵਾਂਗੇ।

Personalize which apps get VPN protection

Easily exclude apps from VPN protection — no need to disconnect your device from Mozilla VPN. Available in Windows, Android and Linux devices.

Firefox ਵਿੱਚ ਹਰ ਟੈਬ ਲਈ ਵੱਖੋ-ਵੱਖ ਟਿਕਾਣੇ ਸੈੱਟ ਕਰੋ।

Combine Mozilla VPN with the Multi-Account Containers Firefox extension and set different VPN locations per Firefox tab. Learn how.

Mozilla VPN ਲਵੋ

30-ਦਿਨ ਦੀ ਰਕਮ ਵਾਪਸੀ ਗਾਰੰਟੀ

ਭਰੋਸੇਮੰਦ

  • 30-ਦਿਨ ਦੀ ਰਕਮ ਵਾਪਸੀ ਗਾਰੰਟੀ

    ਨਾਲ 24/7 ਗਾਹਕ ਸਹਿਯੋਗ।

  • ਅਸੀਂ ਕਦੇ ਵੀ ਤੁਹਾਡੇ ਨੈੱਟਵਰਕ ਡਾਟੇ ਦਾ ਲਾਗ ਨਹੀਂ ਰੱਖਦੇ, ਟੋਹ ਨਹੀਂ ਲੈਂਦੇ ਜਾਂ ਸਾਂਝਾ ਨਹੀਂ ਕਰਦੇ ਹਾਂ

    ਸਿੱਧੇ ਸ਼ਬਦਾਂ ਵਿੱਚ ਅਸੀਂ ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ ਇਕੱਤਰ ਨਹੀਂ ਕਰਦੇ ਹਾਂ। ਇਹ ਸਾਡੀ ਪੜ੍ਹਨ ਲਈ ਸਰਲ ਪਰਦੇਦਾਰੀ ਨੀਤੀ ਹੈ।

  • ਆਜ਼ਾਦ ਸਰੋਤ ਨਾਲ ਬਣਾਈ ਪਾਰਦਰਸ਼ਤਾ

    Mozilla VPN is made with open-source code, meaning that all the code is publicly accessible. See our GitHub repository.

  • ਆਜ਼ਾਦ ਧਿਰ ਦੇ ਸੁਰੱਖਿਆ ਮਾਹਰਾਂ ਵਲੋਂ ਪੜਤਾਲ ਕੀਤਾ

    We’ve been audited by Cure53, a leading cybersecurity auditing firm. See the report here.

  • ਲੋਕਾਂ ਦੇ ਹਿੱਤ ਮੁਨਾਫ਼ੇ ਤੋਂ ਪਹਿਲਾਂ

    We’re backed by the Mozilla Foundation, a non-profit fighting to keep the web open and healthy for all people.