ਪੌਪ-ਅੱਪ ਵੀਡੀਓ ਨਾਲ ਵੱਧ ਕੰਮ ਕਰੋ

Got things to do and things to watch? Do both using Picture-in-Picture in Firefox. It lets you pop a video out of its webpage and pin it to your screen so you can keep watching while you’re on other pages, tabs and apps.

ਇਹ ਇੰਞ ਕੰਮ ਕਰਦਾ ਹੈ:

  1. ਆਪਣੇ Firefox ਵਿੱਚ ਕੋਈ ਵੀ ਵੀਡੀਓ ਚਲਾਓ, ਜਿਵੇਂ ਇਹ।
  2. ਤਸਵੀਰ-ਚ-ਤਸਵੀਰ ਬਟਨ ਕਲਿੱਕ ਕਰੋ, ਜੋ ਕਿ ਵੀਡੀਓ ਉੱਤੇ ਆਉਂਦਾ ਹੈ ਤੇ ਇਸ ਨੂੰ ਪੌਪ-ਅੱਪ ਕਰੇਗਾ।
  3. Cruise around to other tabs or even outside of Firefox. The video stays put!
  4. ਜਿੰਨੀਆਂ ਵੀ ਵੀਡੀਓ ਤੁਸੀਂ ਤਸਵੀਰ-ਚ-ਤਸਵੀਰ ਢੰਗ ਰਾਹੀ ਵੇਖਣੀਆਂ ਹੋਣ, ਬੱਸ 1-3 ਪੜਾਅ ਦੁਹਰਾਓ

ਤਸਵੀਰ-ਚ-ਤਸਵੀਰ ਵਰਤਣ ਲਈ 3 ਹੋਰ ਢੰਗ

ਜਦੋਂ ਨੋਟ ਲੈ ਰਹੇ ਹੋਵੋ ਤਾਂ ਲੈਕਚਰ ਜਾਂ ਮੀਟਿੰਗ ਵੇਖੋ

ਜਦੋਂ ਤਸੀਂ ਖਾਣਾ ਬਣਾ ਰਹੇ ਹੋਵੋ ਤਾਂ ਟਟੋਰੀਅਲ ਵੀਡੀਓ ਨੂੰ ਖੁੱਲ੍ਹਾ ਰੱਖੋ

ਕੰਮ ਕਰਨ ਦੇ ਦੌਰਾਨ ਬਿੱਲੀਆਂ, ਕੁੱਤਿਆਂ ਤੇ ਬੱਚਿਆਂ ਦਾ ਮਨੋਰੰਜਨ ਕਰਨਾ ਜਾਰੀ ਰੱਖੋ